Labels

Thursday, April 16, 2015

What holds back in life?


ਸਭ ਤੋਂ ਬਢ਼ਾ ਇਨਸਾਨ ਨੂੰ ਜੀਵਨ ਵਿਚ ਪਿਛੇ ਧਕਨ ਵਾਲਾ ਰੋਗ


ਕਿਸੇ ਭੀ ਕ਼ਮ ਨੂਕਰਨ ਤੋ ਪਹਲੇ ਇਹ ਸੋਚਣਾ

ਕੀ ਕਹਨ ਗੇ ਲੋਗ

ਲੋਗ ਕੁਝ ਨਹੀਂ ਸੋਚਦੇ

ਅਸੀਂ ਹੀ ਦਸਦੇ ਹਨ

ਉ ਹ ਤਾਂ ਸਿਰਫ ਬਿਨਾ ਜਾਣੇ ਬਿਨਾ ਸੋਚੇ ਆਪਣੀ

ਜਾਣੀ ਅੰਜਾਨੀ ਰਾਏ ਦੇਡਨ ਹਨ

ਕੀਨਾ ਦੀ ਰਾਏ ਲੇਨੀ ਹੈ ਕੀਨਾ ਦੀ ਨਹੀ

ਇਹ ਤਾਂ ਸਾਧੀ ਮਰਜੀ ਹੈ

ਰਾਏ ਲੈਣ ਤੋਂ ਪਹਲਾ ਇਹ ਮਨ ਵਿਚ ਤੈ ਕਰਨਾ ਜਰੂਰੀ ਹੈ

ਇਕ ਇਹ ਇਨਸਾਨ ਰਾਏ ਦੇਣ ਦੇ ਕਵੀਲ ਭੀ ਹੈ

ਡਾਕਟਰ ਟੀਚਰ ਪੜੇ ਲਿਖੇ ਹੁੰਦੇ ਹਨ

ਸਲਾਹਕਾਰ ਯਾ ਨੁਕਤਾਚੀਨੀ ਕਰਨ ਵਾਲੇ ਨਹੀਂ

Work in silence . Let the results speak .

No comments: