Vadmulla Teacher
अच्छे टीचर के मूल मन्त्र
इस किताब को 10 बार पड़ने से आपमें अच्छे टीचर के गुणों का संचार होना शुरू हो जायेगा।
यह आप पर निर्भर है कि आप अपने आप को कितने समय में सिखाते हैं।
कोई किसी को किसी पड़ा नहीं सकता , कोई किसी को सीखा नहीं सकता। यह इंसान के अपने परिश्रम पर निर्भर है।
लेखक ने आज तक 16 सालों में 3000 से अधिक बच्चों को यही शिक्षा दी है और सभी अपने जीवन से संतुष्ट हैं। आत्म निर्भर हैं दूसरों पर बोझ नहीं है। 250 से अधिक बच्चे पड़ लिख कर दूसरों देशों जैसे ऑस्ट्रेलिआ , अमेरिका , कनाडा , न्यूज़ीलैंड आदि में कामभूल कर रहे हैं या पड़ रहे हैं।
इस पुस्तक में लिखे सभी मन्त्र यानि तकनीकें बहुत ही सरल भाषा में लिखी गई हैं ताकि आप इसे पड़ कर अपने जीवन में यथार्थ रूप से प्रयोग सकें और अपने टीचिंग कैरियर को सही दिशा दे सकें।
यह पुस्तक त्रिभाषी है। इस पुस्तक में 80 % पंजाबी 5 %हिन्दी और 10 प्रतिशत अंग्रेजी का प्रयोग किया गया है।
इस पुस्तक को महान भारतबर्ष के संबिधान में लिखी 18 भाषाओं में लिखा जा रहा है। इसका मन्तव् यह है की सभी टीचर्स के घर पर इस पुस्तक को बैसे पड़ा जाये जैसे कोई धर्मग्रन्थ।
टीचर का बच्चे के जीवन को सम्बारने में सबसे बड़ा योगदान होता है। संसार का हर समाज अच्छे आदर्श टीचर का सम्मान करता है। बच्चे अपने माता पिता या बड़े बड़ों को सम्मान देना भूल जाते हैं परन्तु अच्छे टीचर को सम्मान देना नहीं भूलते।
ਵਡਮੁੱਲਾ ਟੀਚਰ
ਚੰਗੇ ਟੀਚਰ ਬਣਨ ਲਈ ਮੂਲ ਮੰਤਰ
ਇਸ ਕਿਤਾਬ ਨੂ ਦਸ ਬਾਰ ਪੜ੍ਹਨ ਨਾਲ ਤੁਹਾਡੀ ਪਰ੍ਸਨਾਲਿਟੀ ਵਿਚ ਆਪਣੇ ਆਪ ਇਕ ਚੰਗੇ ਟੀਚਰ ਬਣਨ ਦੇ ਗੁਣ ਆਣ ਲਗ ਪੈਣ ਗੇ।
ਇਹ ਤੁਹਾਡੇ ਤੇ ਨਿਰਭਰ ਕਰਦਾ ਹੈ ਕਿ ਤੁਸੀਂ ਆਪਣੇ ਆਪ ਨੂ ਕਿਨੇ ਦਿਨਾਂ ਵਿਚ ਸਿਖਾਨੇ ਹੋ। ਪੜਨਾ ਲਿਖਣਾ ਅਤੇ ਕੋਈ ਭੀ ਹੁਨਰ ਸਿਖਣਾ ਇਨਸਾਨ ਦੀ ਆਪਣੀ ਲਗਨ ਤੇ ਮੇਹਨਤ ਤੇ ਨਿਰਭਰ ਹੈ। ਕੋਈ ਕਿਸੇ ਨੂੰ ਸਿਖਾ ਨਹੀ ਸਕਦਾ। ਸਿਰਇ ਫ ਗਾਇਡ ਕਰ ਸਕਦਾ ਹੈ।
ਲੇਖਕ ਨੇ ਪਿਛਲੇ 16 ਸਾਲਾਂ ਵਿਚ 3000 ਤੋਂ ਜਿਆਦਾ ਬਚਿਆਂ ਨੂੰ ਇਹੀ ਸਿਖਿਆ ਦਿਤੀ ਹੈ ਅਤੇ ਸਾਰੇ ਆਪਣੀ ਜਿੰਦਗੀ ਤੋਂ ਸੰਤੁਸ਼ਟ ਹਨ। ਆਤਮ ਨਿਰਭਰ ਹਨ। ਕੋਇ ਕਿਸੇ ਤੇ ਬੋਜ੍ਹ ਨਹੀ ਹੈ।
250 ਤੋੰ ਜਿਆਦਾ ਪੜਾਏ ਬਚੇ ਬਿਦੇਸ਼ਾਂ ਯਾਨੀ ਆਸਟ੍ਰੇਲੀਆ , ਕਨਾਡਾ , ਅਮੇਰਿਕਾ , ਨਿਉਜੀਲੈੰਡ ਅਤੇ ਹੋਰ ਦੇਸ਼ਾਂ ਵਿਚ ਰਹ ਰਹੇ ਹਨ ਜਾਂ ਪੜ੍ਹ ਰਹੇ ਹਨ।
ਇਸ ਕਿਤਾਬ ਵਿੱਚ ਲਿਖੀਆਂ ਸਾਰੀਆਂ ਤਕਨੀਕਾਂ ਬੜੀ ਸੋਖੀ ਬੋਲੀ ਵਿੱਚ ਲਿਖੀਆਂਜਾ ਗਯੀਆਂ ਹਨ ਤਾਕਿ ਤੁਸੀਂ ਇਹਨਾਂ ਤਕਨੀਕਾਂ ਨੂੰ ਪੜ੍ਹ ਕੇ ਸਮਝ ਸਕੋ ਅਤੇ ਆਪਣੀ ਰੋਜ਼ਾਨਾ ਦੀ ਜਿੰਦਗੀ ਵਿੱਚ ਸਹੀ ਤਰਹ ਅਮਲ ਲਾ ਕੇ ਅਪਣੀ ਤੇ ਦੂਜਿਆਂ ਦੀ ਜ਼ਿੰਦਗੀ ਸੁਧਾਰਜੀਵਨ ਸਕੋ।
ਇਹ ਤਕਨੀਕਾਂ ਸਕੂਲਾਂ , ਕਾਲਜਾਂ ਜਾਂ ਯੂਨਿਵੇਰ੍ਸਿਟੀ ਵਿੱਚ ਜਾਂ ETT/JBT/B.Ed/M.Ed or M.A (Edu.) ਵਿੱਚ ਨਹੀ ਪੜ੍ਹ ਯੀਆਂ ਜਾਂਦੀਆ
ਇਹ ਕਿਤਾਬ ਤ੍ਰਿਭਾਸ਼ੀ ਹੈ। ਇਸ ਕਿਤਾਬ ਵਿੱਚ 80% ਪੌੰਜਾਬੀ , 5% ਹਿੰਦੀ ਅਤੇ 15% ਅੰਗ੍ਰੇਜੀ ਦੀ ਬਰਤੋੰ ਕੀਤੀ ਗਈ ਹੈ।
ਇਸ ਕਿਤਾਬ ਦਾ ਭਾਰਤ ਦੇ ਸੰਬੀਧਾਨ ਵਿਚ ਲਿਖਿਯਾਂ 18 ਭਾਸ਼ਾਵਾਂ ਵਿਚ ਟ੍ਰਾਂਸਲੇਸ਼ਨ ਕੀਤੀ ਜਾ ਰਹੀ ਹੈ ਤਾ ਕਿ ਸਾਰੀ ਦੁਨਿਯਾ ਅਤੇ ਮਹਾਨ ਭਾਰਤ ਦੀ ਮਹਾਨ ਟੀਚਰਾਂ ਨੂੰ ਹੋਰ ਮਹਾਨ ਬਬਣਾ ਸਕੇ।
ਟੀਚਰ ਦਾ ਬਚੇ ਦੇ ਜੀਵਨ ਨੁੰ ਸੰਬਾਰਨ ਵਿੱਚ ਬਹੂਤ ਬਡਾ ਯੋਗਦਾਨ ਹੁੰਦਾ ਹੈ। ਸੰਸਾਰ ਦਾ ਹਰ ਸ੍ਮਾਜ ਚੰਗੇ ਟੀਚਰ ਦ੍ਵਦਾ ਮਾਨ ਸਨਮਾਨ ਕਰਦਾ ਹੈ।
ਬਚੇ ਅਪਣੇ ਬੜੇ ਬੁੜੋੰ ਵ ਮਾ ਬਾਪ ਨੁੰ ਸਨਮਾਨ ਦੇਣਾ ਭੁਲ ਜਾਂਦੇ ਹਨ ਪਰ ਅਪਣੇ ਚੰਗੇ ਟੀਚਰ ਦਾ ਸਨਮਾਨ ਕਰਨਾ ਨਹੀਂ ਭੁਲਦੇ।
ਨੋਟ : ਲੇਖਕ ਨੇ ਹਿੰਦੀ /ਪੰਜਾਬੀ ਸਕੂਲ/ਕਾਲਿਜ ਵਿਚ ਨਹੀ ਪੜੀ। ਇਸ ਕਿਤਾਬ ਤੋਂ ਸਿਖਿਯਾ ਲਵੋ ਤੇ ਜ਼ਿੰਦਗੀ ਵਿਚ ਲਾਭ ਪਾਯੋ। ਗ੍ਰੇਮਰ ਤੇ ਸ੍ਪੇਲਿੰਗ ਹੀ ਨ ਚੇਕ ਕਰਦੇ ਰਹਿਯੋ।

These techniques of becoming good teacher, parents or
professor are not taught in schools/colleges or universities while imparting
training of ETT/JBT/B.Ed/M.Ed or M.A (Edu.)