लेबल

English लेबलों वाले संदेश दिखाए जा रहे हैं. सभी संदेश दिखाएं
English लेबलों वाले संदेश दिखाए जा रहे हैं. सभी संदेश दिखाएं

गुरुवार, 2 दिसंबर 2021

LLL Method 🏠

 Learning 

leverages

 life. 

Books reading elevates quality of LIFE.

Make reading for 5 to 10 minutes a habit.


As food is to body, reading is to mind 😍.


पढ़ने लिखने से जीवन वृद्वी होती है चाहे उम्र 20 हो या 80.


लिखने से मानसिक तनाव (डिप्रैशन) समाप्त हो जाता है।

इसलिए डायरी लिखिए या जो विचार हों उन्हें लिख कर जला‌ दें। इससे   मानसिक तनाव डिप्रैशन समाप्त हो जाता है। 



बुधवार, 4 अक्टूबर 2017

Learn Better English

ENGLISH speaking and writing is a personal power.  English is the language of the business world. Better English writing gives better results in Business and Job/Profession.

ਕਿਸੇ ਭੀ ਕੰਮ ਜਾਂ ਨੌਕਰੀ ਲਈ ਤਿਨ ਭਾਸ਼ਾਬਾਂ ਦਾ ਚੰਗਾ ਗਯਾਨ ਹੋਣਾ ਜਰੂਰੀ ਹੈ

1) ਮਾਂ ਬੋਲੀ ਯਾਨੀ ਮਾਤਰ ਭਾਸ਼ਾ = ਪੰਜਾਬੀ

2) ਰਾਸ਼ਟਰ ਭਾਸ਼ਾ ਯਾਨੀ ਦੇਸ਼ ਦੀ ਬੋਲੀ = ਹਿੰਦੀ

3) ਅੰਤਰਰਾਸ਼ਟਰੀ ਭਾਸ਼ਾ = ਅੰਗਰੇਜ਼ੀ

Asian Development Bank ਦੀ ਰਿਪੋਰਟ ਦੇ ਮੁਤਾਬਕ ਜੋ ਭੀ ਕੋਈ ਚੰਗੀ ਅੰਗਰੇਜ਼ੀ ਬੋਲ ਅਤੇ ਲਿਖ ਸਕਦਾ ਹੈ , ਉਹ ਦੂਜਿਆਂ ਕੋਲੋਂ 4-5 ਗੁਨਾ ਜਿਆਦਾ ਕਮਾਂਦਾ ਹੈ ਅਤੇ ਸਮਾਜ ਵਿਚ ਉਸਦਾ ਰੁਤਬਾ ਭੀ ਬੱਧ ਹੁੰਦਾ ਹੈ। ਅੰਗਰੇਜ਼ੀ ਬੋਲਣਾ ਅਤੇ ਲਿਖਣਾ ਇਕ ਕਲਾ ਹੀ ਨਹੀਂ ਬਲਕਿ ਅਜ ਦੇ ਯੁਗ ਦੀ ਸਭਤੋਂ ਬੜੀ Life Skill ਹੈ।





ਪੰਜਾਬ ਦੇ ਵਿਚ ਅੰਗਰੇਜ਼ੀ ਦੇ ਹਾਲਾਤ :


1. ਇਕ ਅਖਬਾਰ ਨੇ ਲਿਖਿਆ ਇੱਕਲੇ ਲੁਧਿਆਣਾ ਜਿਲੇ ਵਿਚ ਹੀ ਪੰਜਾਬੀ ਸਕੂਲਾਂ ਦੇ 8645 ਬੱਚੇ ਫੇਲ ਹੋਏ ਹਨ ।

2. ਦੂਜੇ ਤਰਫ ਅੰਗਰੇਜ਼ੀ ਸਕੂਲਾਂ ਦੀ ਪੜੋ।

ਇਕ ਬਾਪ ਬੜਾ ਖੁਸ਼ ਸੀ ਕਿ ਮੇਰਾ ਮੁੰਡਾ ਬੜੀ ਅੰਗਰੇਜ਼ੀ ਬੋਲ ਲੈਂਦਾ ਹੈ।

ਟ੍ਰੇਨਰ ਨੂੰ ਖੁਸ਼ ਹੋ ਕਿ ਕਿਹਾ : ਮੇਰਾ ਮੁੰਡਾ ਬੜੀ ਸੋਹਣੀ ਅੰਗਰੇਜ਼ੀ ਬੋਲਦਾ ਹੈ।

ਟ੍ਰੇਨਰ ਨੇ ਕਿਹਾ : ਕਿਸੇ ਦਿਨ ਲਿਆ ਕੇ ਮਿਲਾ ਦੇਣਾ।


3)ਖੁਸ਼ੀ ਨਾਲ ਇਕ ਦਿਨ ਉਸ ਨੂੰ ਲੈ ਆਯਾ ਤੇ ਟ੍ਰੇਨਰ ਨੇ ਪੁੱਛਿਆ :

Q: What are you doing?
Ans. I have given the exam of +2.

Trainer said:

My dear son, a student takes the exam and teacher gives the exam.

This is wrong sentence.

So, right sentence is : I have taken the exam of +2.

4) ਉਸ ਤੋਂ ਬਾਅਦ ਮੁੰਡਾ ਤਾਂ ਬੋਲਿਆ ਹੀ ਨਹੀਂ। ਬਾਪ ਨੇ ਇਕ ਦੋ ਗੱਲਾਂ ਕੀਤੀਆਂ ਤੇ ਉੱਠ ਕੇ ਬਾਹਰ ਚਲਾ ਗਯਾ।

ਕਹਿਣ ਲਗਾ ਤੂੰ ਮੇਰੇ ਪ੍ਰੋਫੈਸਰ ਕੋਲ ਬੇਇਜਤੀ ਕਰਵਾ ਦਿਤੀ ਹੈ।

ਮੁੰਡਾ ਚੁੱਪ ਚਾਪ ਸੁਣਦਾ ਰਿਹਾ।


5) ਇਸੇ ਤਰ੍ਹਾਂ ਬਹੁਤ ਸਾਰੇ ਬਹੁਤ ਸਾਰੀ ਅੰਗਰੇਜ਼ੀ ਬੋਲਦੇ ਹਨ ਪਰ ਬਹੁਤ ਸਾਰੀ ਗਲਤ। ਇਸ ਲਈ ਉਹ ਲਿਖਦੇ ਨਹੀਂ। ਲਿਖਣ ਨਾਲ ਗ਼ਲਤੀਆਂ ਪਕੜੀਆਂ ਜਾਂਦੀਆਂ ਹਨ। ਗ਼ਲਤੀਆਂ ਕਰੋ ਉਹਨਾਂ ਤੋਂ ਘਬਰਾਓ ਨ। ਬਾਰ ਕਰੋ। ਪਰ ਇਕ ਗਲਤੀ ਤੀਸਰੀ ਬਾਰ ਨਾ ਕਰੋ। ਹਰ ਬਾਰ ਨਵੀਂ ਗ਼ਲਤੀ ਕਰੋ ਤੇ ਸੁਧਾਰੋ। ਜੋ ਗ਼ਲਤੀਆਂ ਨਹੀਂ ਕਰਦੇ ਉਹ ਜੀਵਨ ਵਿਚ ਕੁਝ ਸਿੱਖ ਹੀ ਨਹੀਂ ਸਕਦੇ। ਕਈ ਗ਼ਲਤੀਆਂ ਕਾਰਨ ਤੋਂ ਡਰਦੇ ਹੀ ਬੜੇ ਹਨ। ਜੋ ਭੀ ਇਨਸਾਨ CYCLE , SCOOTER , CAR ਚਲਾ ਸਕਦਾ ਹੈ ਉਹ ਸਾਡੇ ਕੋਰਸ ਕਰ ਸਕਦਾ ਹੈ। ਉਹਨਾਂ ਨੂੰ ਚਲਾਨ ਲਈ ਭੀ ਸਿੱਖਣਾ ਪੈਂਦਾ ਹੈ ਗਿਰਨਾ ਪੈਂਦਾ ਤਾਂ ਹੀ ਮਾਹਰਿਯਾਤ ਆਈਉਂਦੀ ਹੈ। ਅੰਗਰੇਜ਼ੀ ਬੋਲਣ ਲਈ ਭੀ ਇਹੋ ਕਰਨਾ ਪੈਂਦਾ ਹੈ। ਬਾਰ ਬਾਰ ਕੋਸ਼ਿਸ਼ ਅਤੇ ਦਮ ਰੱਖ ਕੇ ਪੜਨਾ। ਫਿਰ ਅੰਗਰੇਜ਼ੀ ਬੋਲਣਾ ਲਿਖਣਾ ਆ ਜਾਂਦਾ ਹੈ। ਡਰਨ ਨਾਲ ਕੁਝ ਨਹੀਂ ਆਂਦਾ।

ਅਸੀਂ ਤੁਹਾਨੂੰ :



"How to speak correct,simple and powerful English"


ਸਿਖਾਂਦੇ ਹਾਂ

ਮਾਈਂਡ ਪਾਵਰ ਕਿਸੇ ਭੀ ਸਕੂਲ ਕਾਲਿਜ ਜਾਂ ਯੂਨੀਵਰਸਿਟੀ ਵਿਚ ਨਹੀਂ ਪੜਾਈ ਜਾਂਦੀ ਹੈ।

***** ਕੰਪੀਟੀਸ਼ਨ ਵਿਚ ਜਿੱਤ ਲਈ 1 ਟਿਪ ! ******

ਇਕ ਵਿਸ਼ੇ ਦੀਆਂ 10 ਕਿਤਾਬਾਂ ਪੜ੍ਹ ਕੇ ਆਪਣੇ ਆਪ ਨੂੰ ਕਾਮਫੂਜ ਨ ਕਰੋ।

ਬਲਕਿ ਉਸ ਵਿਸ਼ੇ ਦੀ 1 ਕਿਤਾਬ ਲਬੋ ਤੇ ਉਸ ਨੂੰ 10 ਬਾਰ ਪੜੋ। ਤੁਸੀਂ ਗਿਆਨ ਬਾਨ ਬਣ ਜਾਯੋਗੇ।
ਉਸ ਤੋਂ ਬਾਅਦ ਜਿੰਨੀਆਂ ਮਰਜੀ ਕਿਤਾਬਾਂ ਉਸ ਵਿਸ਼ੇ ਤੇ ਪੜ੍ਹੋ

ਇਕ ਨੋਟ :

ਟ੍ਰੇਨਰ ਨੇ ਕਿਸੇ ਸਕੂਲ ਕਾਲਜ ਵਿਚੋਂ ਪੰਜਾਬੀ ਦੇ ਪੇਪਰ ਪਾਸ ਨਹੀਂ ਕੀਤੇ ਹੋਏ। ਉਹ ਅਮਰੀਕਾ ਤੋਂ QUALIFIED ਹਨ। ਪੰਜਾਬੀ ਗੂਗਲ ਟੂਲ ਲਾ ਕੇ ਲਿਖਦੇ ਹਨ। ਇਸ ਲਈ ਸਿਰਫ ਪੜੋ ਤੇ ਸਮਝੋ। ਪੰਜਾਬੀ ਦੀ ਗਰੈਮਰ ਜਾਂ ਸਪੈਲਿੰਗ ਤੇ ਧਿਆਨ ਨ ਦਵੋ ਜੀ।







मंगलवार, 15 दिसंबर 2015

800 words


Master the 800 words 


that are not taught 

in schools and colleges
and speak and write 

simple but powerful English
everywhere in the world 

i.e. countries like America,

Australia, England, Newzealand, 

Canada, Singapore etc.

pic courtesy: www.nesi.in, www.laminoverseas.com


शुक्रवार, 13 सितंबर 2013

TOP INFLUENCER

CONGRATULATIONS
Declared
               #1 TOP INFLUENCER
By International Virtual Group
                       THE IELTS/TOEFL CENTRE
For  INNOVATIVE AND INTERACTIVE TECHNIQUES OF TEACHING AND TRAINING STUDENTS WORLD WIDE IN
               * Communicative English
* Spoken English
               * General English
* Fundamentals of English
       * Guiding students for IELTS/TOEFL/ESL/TOEIC/EFL
  * How to score more bands/marks in IELTS/TOEFL.
           * Memory and Concentration techniques.
* Personality Development techniques.
               * Grammar.
                               IELTS 
is a test conducted by IDP, British Council and Cambridge University for migration (visa eligibility) and admission in many colleges of Canada, USA, Australia, New Zealand and other many countries.
                               TOEFL                
is an iBT for admission in many colleges of USA and other countries. Which test to take, specific college need to be checked.

              MIND POWER SPOKEN ENGLISH INSTITUTE
               (Franchisee: Mind Power Institute)
                                  Centre 1:
Guru Amar Dass Nagar, Across Lodi Club B.R.S Nagar Railway Line, Behind Cross Wind Office, Ekta Public School Road, Ludhiana Phones: 75890 08829, 94633 80909
                                                                          Centre 2.
Upkar Nagar, Gali No.1 Above G.N.Computers, B/S Old DMC Hospital, Civil Lines, Ludhiana.
                                      EDUCATION TO EMPLOYMENT.
 2 months course is better than B.A/M.A        
       SPEAK ENGLISH FLUENTLY 
FOR YOUR DREAM JOB/PROMOTION/VISA/MIGRATION/ SUCCESS IN EXAMS/COMPETITION AND IN LIFE.

Who can join:                  Anybody from            Hindi/English/Punjabi medium school. 
Min.Qlfn. 9th class               Max Qlfn.:                       B.A/M.A/MBA/MCA/Ph.D/MBBS
Min Age:14 Yrs.            Max Age. 84 years.

Courses: 
Mind Power + Spoken English, IELTS, TOEFL.

JOIN THE COURSE                                                       DOUBLE YOUR JOB OFFERS

To know more, open Google and type Mind Power Spoken English Institute, Ludhiana. Please ensure that Ludhiana is there. We have shifted from S.T.E.P, G.N.E, Ludhiana.