ਸਾਡੀ ਪੈਰੇਂਟ ਇੰਸਟੀਟਿਊਟ
ਪਰਾਗ ਮਾਈਂਡ ਪਾਵਰ ਸਪੋਕਨ ਇੰਗਲਿਸ਼ ਇੰਸਟੀਟਿਊਟ ਹੈ।
ਐਡਰੈੱਸ : ਗਰੇਵਾਲ ਕੰਪਲੈਕਸ , ਗੁਰੂ ਨਾਨਕ ਕਾਲੋਨੀ , ਗਿੱਲ ਕੈਨਾਲ ਰੋਡ , ਨੇੜੇ ਬੰਦ ਧੁਰਿ ਫਾਟਕ , ਲੁਧਿਆਣਾ।
ਫੋਨ : 098720 00716 ਜਾਂ 09463380909 .
ਕਿਵੇਂ ਪਹੁੰਚੀਏ :
1) ਜੀ ਐਨ ਈ ਵਲੋਂ : ਬੱਸ ਸਟੈਂਡ ਜਾਂ ਸਟੇਸ਼ਨ ਤੋਂ ਗਿੱਲ ਨਹਿਰ ਤੇ ਉੱਤਰੋ , ਦੁਗਰੀ ਪੁਲ ਬਾਲੀ ਤਰਫ ਨਹਿਰ ਦੇ ਕਿਨਾਰੇ 3 ਮਿੰਟ ਪੈਦਲ ਚਲੋ। ਪੁਲ ਤੇ ਛੱਡੋ ਨ। ਧੁਰਿ ਫਾਟਕ ਤੋਂ ਪਹਿਲਾ ਗਰੇਵਾਲ ਕੰਪਲੈਕਸ ਵਿਚ ਇਹ ਇੰਸਟੀਟਿਊਟ ਹੈ। ਕੋਰਸ 8 ਹਫਤਿਆਂ ਦੇ ਹਨ। ਕੋਈ ਭੀ ਜਿਸ ਨੇ ਪੰਜਾਬ ਬੋਰਡ ਦੀ ਦਸਵੀਂ ਪਾਸ ਕੀਤੀ ਹੈ ਇਹ ਕੋਰਸ ਕਰ ਸਕਦਾ ਹੈ। ਸਟੇਸ਼ਨ ਜਾਨ ਬੱਸ ਸਟੈਂਡ ਤੋਂ ਥ੍ਰੀ ਵ੍ਹੀਲਰ ਦਾ ਕਿਰਾਇਆ 10 ਰੁਪਏ ਲੱਗਦਾ ਹੈ।
2) ਦੁਗਰੀ ਵਲੋਂ : ਬੱਸ ਸਟੈਂਡ ਤੋਂ ਥ੍ਰੀ ਵ੍ਹੀਲਰ ਲਬੋ 10 ਰੁਪਏ ਲੱਗਦੇ ਹੁਣ। ਦੁਗਰੀ ਪੁਲ ਤੇ ਉੱਤਰੋ। ਨਹਿਰ ਦੇ ਕੰਡੇ ਕੰਡੇ ਪੁਲ ਦੇ ਥੱਲੇ 2 ਮਿੰਟ ਚਲੋ ਜੀ ਐਨ ਈ ਕਾਲਿਜ ਬਲ ਨੂੰ। ਧੁਰਿ ਲਾਇਨ ਪਾਰ ਕਰਕੇ ਗਰੇਵਾਲ ਕੰਪਲੈਕਸ ਹੈ। ਉਥੇ ਇੰਸਟੀਟਿਊਟ ਹੈ।
ਹੋਰ ਜਾਣਕਾਰੀ ਲਈ ਪੜੋ :
Facebook Page : Prag Mind Power Spoken English Institute
1) Spoken English & Effective Communication (How to speak and write simple ,correct and powerful English )
2) IELTS /TOEFL /TOIEC ਟ੍ਰੇਨਿੰਗ
3) Business English (English is the language of modern business. Email writing, report writing, business communication skills etc.)
4) English for Banking Examinations (Clerks and P.O)
5)English Grammar for Schools/Colleges
ਪਰਾਗ ਮਾਈਂਡ ਪਾਵਰ ਸਪੋਕਨ ਇੰਗਲਿਸ਼ ਇੰਸਟੀਟਿਊਟ ਹੈ।
ਐਡਰੈੱਸ : ਗਰੇਵਾਲ ਕੰਪਲੈਕਸ , ਗੁਰੂ ਨਾਨਕ ਕਾਲੋਨੀ , ਗਿੱਲ ਕੈਨਾਲ ਰੋਡ , ਨੇੜੇ ਬੰਦ ਧੁਰਿ ਫਾਟਕ , ਲੁਧਿਆਣਾ।
ਫੋਨ : 098720 00716 ਜਾਂ 09463380909 .
ਕਿਵੇਂ ਪਹੁੰਚੀਏ :
1) ਜੀ ਐਨ ਈ ਵਲੋਂ : ਬੱਸ ਸਟੈਂਡ ਜਾਂ ਸਟੇਸ਼ਨ ਤੋਂ ਗਿੱਲ ਨਹਿਰ ਤੇ ਉੱਤਰੋ , ਦੁਗਰੀ ਪੁਲ ਬਾਲੀ ਤਰਫ ਨਹਿਰ ਦੇ ਕਿਨਾਰੇ 3 ਮਿੰਟ ਪੈਦਲ ਚਲੋ। ਪੁਲ ਤੇ ਛੱਡੋ ਨ। ਧੁਰਿ ਫਾਟਕ ਤੋਂ ਪਹਿਲਾ ਗਰੇਵਾਲ ਕੰਪਲੈਕਸ ਵਿਚ ਇਹ ਇੰਸਟੀਟਿਊਟ ਹੈ। ਕੋਰਸ 8 ਹਫਤਿਆਂ ਦੇ ਹਨ। ਕੋਈ ਭੀ ਜਿਸ ਨੇ ਪੰਜਾਬ ਬੋਰਡ ਦੀ ਦਸਵੀਂ ਪਾਸ ਕੀਤੀ ਹੈ ਇਹ ਕੋਰਸ ਕਰ ਸਕਦਾ ਹੈ। ਸਟੇਸ਼ਨ ਜਾਨ ਬੱਸ ਸਟੈਂਡ ਤੋਂ ਥ੍ਰੀ ਵ੍ਹੀਲਰ ਦਾ ਕਿਰਾਇਆ 10 ਰੁਪਏ ਲੱਗਦਾ ਹੈ।
2) ਦੁਗਰੀ ਵਲੋਂ : ਬੱਸ ਸਟੈਂਡ ਤੋਂ ਥ੍ਰੀ ਵ੍ਹੀਲਰ ਲਬੋ 10 ਰੁਪਏ ਲੱਗਦੇ ਹੁਣ। ਦੁਗਰੀ ਪੁਲ ਤੇ ਉੱਤਰੋ। ਨਹਿਰ ਦੇ ਕੰਡੇ ਕੰਡੇ ਪੁਲ ਦੇ ਥੱਲੇ 2 ਮਿੰਟ ਚਲੋ ਜੀ ਐਨ ਈ ਕਾਲਿਜ ਬਲ ਨੂੰ। ਧੁਰਿ ਲਾਇਨ ਪਾਰ ਕਰਕੇ ਗਰੇਵਾਲ ਕੰਪਲੈਕਸ ਹੈ। ਉਥੇ ਇੰਸਟੀਟਿਊਟ ਹੈ।
ਹੋਰ ਜਾਣਕਾਰੀ ਲਈ ਪੜੋ :
Facebook Page : Prag Mind Power Spoken English Institute
8 ਹਫਤੇ ਦੇ ਸਰਟੀਫਿਕੇਟ ਕੋਰਸ ਹਨ :
8 weeks Certificate Skill and Personality Development Courses.
2) IELTS /TOEFL /TOIEC ਟ੍ਰੇਨਿੰਗ
3) Business English (English is the language of modern business. Email writing, report writing, business communication skills etc.)
4) English for Banking Examinations (Clerks and P.O)
5)English Grammar for Schools/Colleges
Level 1: 9th, 10th, +1 and +2 ਸਮਾਂ 3 ਤੋਂ 4.10 ਪਮ
Level 2: Diploma/Degree B.A/M.A/MBA/MCA/Ph.D
100% ਗਰੰਟੀ ਜੇ ਤੁਸੀਂ ਮਨ ਲੈ ਕੇ ਕਲਾਸਾਂ ਲਯੋ ਤੇ ਪੜੋ।
ਇਹ ਇੰਸਟੀਟਿਊਟ ਸਿਰਫ ਉਹਨਾਂ ਲਈ ਜੋ ਆਪਣੇ ਬਵਿਖ ਵਿਚ ਕੁਝ ਬਣਨਾ ਚਾਹੰਦੇ ਹਨ।
ਕੋਈ ਕਿਸੇ ਨੂੰ ਪੜਾ ਨਹੀਂ ਸਕਦਾ। ਪਰ ਹਰ ਕੋਈ ਜਿਨਾਂ ਚਾਹੇ ਪੜ ਸਕਦਾ ਹੈ। ਪ੍ਰੋਫੈਸਰ ਸਾਹਿਬ ਨੇ 53 ਸਾਲ ਦੀ ਉਮਰ ਵਿਚ MBA ਕੀਤੀ ਹੁਣ 60 ਸਾਲ ਦੀ ਉਮਰ ਵਿਚ Google ਅਮਰੀਕਾ ਤੋਂ Digital Marketing ਦਾ ਕੋਰਸ ਕਰ ਰਹੇ ਹਨ। ਪ੍ਰੋਫੈਸਰ ਸਾਹਿਬ ਪਿਛਲੇ 9 ਸਾਲਾਂ ਤੋਂ ਗੂਗਲ ਲਈ ਲਿਖਦੇ ਹਨ
ਉਹਨਾਂ ਦਾ ਕਹਿਣਾ ਜਦ ਤਕ ਜੀਵਨ ਤਦ ਤਕ ਗਿਆਨ ਹਾਸਿਲ ਕੀਤਾ ਜਾ ਸਕਦਾ ਹੈ। ਇਕ ਪੜਾਈ ਹੀ ਆਪਣੀ ਹੈ ਬਾਕੀ ਸਬ ਕੁਛ ਦੂਜੇ ਲੈ ਸਕਦੇ ਹਨ। ਪੜਾਈ ਨਹੀਂ। 50 ਸਾਲ ਦੀ ਉਮਰ ਤੋਂ ਬਾਦ ਪੜਾਈ ਹੀ ਕਮ ਆਂਦੀ ਹੈ ਹੋਰ ਕੁਝ ਨਹੀਂ।
ਪੜੇ ਲਿੱਖੇ ਇਨਸਾਨ ਦੀ ਸਾਰੀ ਦੁਨੀਆਂ ਵਿਚ ਵਾਹ ਵਾਹ ਹੁੰਦੀ ਹੈ।
ਕਲਾਸ :
ਸੋਮਬਾਰ ਤੋਂ ਸ਼ੁਕਰਬਾਰ ਹਫਤੇ ਵਿਚ ਪੰਜ ਦਿਨ। 1 ਘੰਟਾ ਪੜਾਈ 10 ਮਿਨਟ ਜੋ ਸਿਖਿਆ ਹੈ ਉਸ ਤੇ। ਡਿਸਕਸ਼ਨ
ਕੰਮ ਕਾਜ ਕਾਰਨ ਵਾਲਿਆਂ ਲਈ ਕਲਾਸ ਸਿਰਫ ਏਤਬਾਰ ਲੱਗਿਆ ਕਾਰਨ ਗਈਆਂ। ਕੋਰਸ 2018 ਵਿਚ ਸ਼ੁਰੂ ਕੀਤੇ ਜਾਣਗੇ। ਕਿਉਂਕਿ ਅੰਗਰੇਜ਼ੀ ਬੋਲਣਾ ਲਿਖਣਾ ਅੱਜ ਦੇ ਯੁਗ ਦੀ ਸਬਤੋਂ ਬੜੀ ਜਰੂਰਤ ਹੈ।
ਇਕ ਨੋਟ : ਪ੍ਰੋਫੈਸਰ ਸਾਹਿਬ ਨੇ ਪੰਜਾਬੀ ਦੇ ਪੇਪਰ ਪਾਸ ਨਹੀਂ ਕੀਤੇ ਹੋਏ। ਗੂਗਲ ਟੂਲ ਲਾ ਕੇ ਪੰਜਾਬੀ ਲਿਖਦੇ ਹਨ। ਪੜੋ ਤੇ ਸਮਝੋ। ਸਪੈਲਿੰਗ ਨ ਚੈਕ ਕਰੋ ਯਾ ਗਲਤੀਆਂ ਵਲ ਧਿਆਨ ਨ ਦਵੋਜੀ।