educate * empower * elevate
Prof P.K.Keshap |
Motivational Speaker, Academic Mentor, Counsellor and Founder of Modern Management and Marketing School.
MODERN
MANAGEMENT &
MARKETING SCHOOL
(MMM School)
( A Business Management Skill Development Centre)
Ludhiana, Punjab (India)
Join After 10th (60%), +2(50%) (from Punjab Board or any other board), Diploma/Degree, B.A/M.A etc. Join any 8 weeks skill development training.
Ludhiana, Punjab (India)
Join After 10th (60%), +2(50%) (from Punjab Board or any other board), Diploma/Degree, B.A/M.A etc. Join any 8 weeks skill development training.
ਪੰਜਾਬੀ /ਹਿੰਦੀ ਜਾਣਕਾਰਾਂ ਲਈ ਸਪੈਸ਼ਲ ਮੈਨਜਮੈਂਟ ਸਕੂਲ
ਗਾਰੰਟੀ : ਤੁਸੀਂ ਪਹਿਲਾਂ ਕੋਲੋਂ ਜਿਆਦਾ ਅਕਲਮੰਦ, ਆਤਮ ਵਿਸ਼ਵਾਸ਼ੀ ਅਤੇ ਆਤਮ ਨਿਰਭਰ ਹੋ ਜਾਯੋਗੇ।
Guarantee: You will be more intelligent, skillful, self-confident and self-reliant.
गौरंटी : आप पहले से अधिक बुद्धिमान और आत्म विश्वाशी व् आत्म निर्भर हो जायेंगे।
Always say to yourself: I am powerful.
I am different from others.
Nobody knows who I am.
Only I know who I am. Training will shine my inner powers.
When I will turn my passion into my profession i.e. start loving and
doing my work, my struggle will become "success"
Screen-reader users, click here to turn off Google Instant.
Search Result
Prof Keshap did MBA at the age of 53 and is going to do Ph.D in management at the age of 58. Mr. Vinod Kumar from Patna ...
In life, what you know and think matters more than what others say.
Vision
and
Mission
- To TRAIN you in 8 weeks to be your "Own Boss." and Start Your Own Business.
- To TRAIN you in 8 week to be skilled for employment i.e. Job in Marketing or Salesmanship.
What?
The aim of MMM School is to train Punjabi/Hindi speaking people in Business Management Skills and Marketing/Selling Skills for job and career. Doing business or service/job without knowledge of English is a tough job. Therefore, every training has compulsory course of Business English in which Core English and Business English is practised (practical training) thoroughly.
While attending many EDP (Entrepreneur Development Programs) it was observed that lot of unnecessary information and data is discussed and supplied to the attendees w ho do not understand it well. And those freshers are discouraged to Start the Business. In the training, freshers or experienced people are encouraged to START their Own Small Business so that they may become self-employed or may become employable.
Self-confidence coupled with right direction and knowledge is single most component that enables a person to be successful.
पंख होने से कुछ नहीं होता
हौसलों से उड़ान होती है
सभी बिज़नेस करना चाहते हैं या कर रहे होते हैं परन्तु बिज़नेस एसेंशियल ( Essentials of Business Management) का ज्ञान न होने के कारण जो ज्ञान के साथ 1 साल में कर सकता है बह 10 साल में पता भी नहीं कर सकता है। बिज़नेस करने के लिए विज़न , डायरेक्शन, और प्लानिंग और उसको अमली रूप देने के लिए स्ट्रेटेजी और एक्सपर्ट की गाइडेंस और मेंटरिंग की लगातार जरुरत होती है। प्रैक्टिकल बिज़नेस करने के लिए हर समय और
हर दिन एक्सपर्ट सलाहकार की आवश्यकता होती है। इस उदेश्ये से ही इस स्कूल की स्थापना की
10 बी (60 %) +12 (50 %) डिप्लोमा , डिग्री , BA /MA पढ़े लिखे 8 हफते की प्रैक्टिकल ट्रैनिंग के बाद अपना काम करने की स्किल गेन कर जाता है। सब कुछ पड़ने बाले के एप्टीटुड पर निर्भर करता है। जो पुरे मन से ट्रेनिंग करता है बह बिज़नेस करने में सफल हो ही जाता है। स्कूल के फाउंडर ने बहुत से इंटरप्रेन्योर डेवलपमेंट प्रोग्राम (EDP ) में गाइडिंग लेक्चर दिए है। उसमे एक ही पता चला कि यह प्रोग्राम केवल इनफार्मेशन ही देते हैं और प्रैक्टिकल बिज़नेस के जरा भी नज़दीक नहीं है।
बिज़नेस करने के लिए एक्सपर्ट रेगुलर गाइडेंस की जरूरत होती है और प्रोग्राम तो 1 -2 दिन के लिए होते उसके बाद बिज़नेस करने बाले से कोइ भी तालुक नहीं। बह साड़ी उम्र घबराता रहता है।
कौन कौन से कोर्स हैं , कौन से स्कूल हैं
EDP (इंटरप्रेन्योर डेवलपमेंट प्रोग्राम ) अटेंड करने पर पता चला कि इस में स्पीकर इतनी इनफार्मेशन और डाटा दे देते है जो फ्रेशर डिप्लोमा / डिग्री BA /MA को समझ नहीं आता और बह अपना बिज़नेस करने का इरादा ही छोड़ देते हैं। क्यूंकि बह डरते ही बहुत हैं। हम इस ट्रेनिंग को करने बालों को एक साल तक मेंटरिंग करेंगे और बिज़नेस जा नौकरी करने के लिए FREE सलाह भी देंगे ताकि बह अपना बिज़नेस या नौकरी में जम सकें।
Mentoring and Business Development Support:
1st Year after training: FREE (No charges)
2nd Year : 0.5% of turnover.
3rd Year onward : 1.0 % of turnover.dia.
FEE REFUND: The objective of individual training is to make you fit for DOING BUSINESS or getting employment under MAKE IN INDIA/ initiative of Government of India.
इस ट्रेनिंग का लक्ष्य आप को बिजनेस करने के लिए ट्रेन करना है। या भारत सरकार के मेक इन इंडिया या स्किल डेवेलपमण्ट प्रोग्राम के अंतर्गत आप इस ट्रेनिंग को कर के रोजगार के अबसरों को और आसानी से पा सकें। "How to Get A Job " सेमिनार जो गुरु नानक इंजीनियरिंग कॉलेज , लुधिआना मैं किया गया था उस की presentation भी ट्रेनिंग का भाग है।
ਇਸ ਟ੍ਰੇਨਿੰਗ ਦਾ ਲਕਸ਼ ਤੁਹਾਨੂੰ ਬਿਜਨੈੱਸ ਕਾਰਨ ਲਈ ਟ੍ਰੇਨ ਕਰਨਾ ਹੈ। ਜਾਂ ਭਾਰਤ ਸਰਕਾਰ ਦੇ ਮੈਕ ਇਨ ਇੰਡਿਆ ਜਾਂ ਸ੍ਕਿਲ ਡਿਵੈਲਪਮੈਂਟ ਪ੍ਰੋਗਰਾਮ ਹੇਠ ਇਸ ਟ੍ਰੇਨਿੰਗ ਨੂੰ ਕਰਕੇ ਰੋਜਗਾਰ ਪਾਣ ਲਈ ਤੈਯਾਰ ਕਰਨਾ ਹੈਂ ਤਾਕਿ ਤੁਸੀਂ ਇੰਟਰਵਿਊ ਟੈਕਨੀਕੁਐਸ ਸਿੱਖ ਕਿ ਜਲਦੀ ਨੌਕਰੀ ਪਾ ਸਕੋ।
ਇਸ ਟ੍ਰੇਨਿੰਗ ਵਿਚ "How to Get A Job " ਸੈਮੀਨਾਰ ਜੋ ਗੁਰੂ ਨਾਨਕ ਇੰਜੀਨੀਰਿੰਗ ਕਾਲਜ , ਲੁਧਿਆਣਾ ਵਿਖੇ ਕੀਤੀ presentation ਭੀ ਇਸ ਟ੍ਰੇਨਿੰਗ ਦਾ ਭਾਗ ਹੋਵੇਗੀ।
Anybody trained who STARTS HER/HIS BUSINESS and completes 1 year will be eligible for 100% REFUND OF THE TRAINING Fee. START YOUR BUSINESS and get the FULL FEE REFUND. You will become the Earning Daughter /son of great India.
फीस रिफण्ड : यह ट्रेनिंग करने के बाद जो भी अपना बिजनेस करता है उसे बिजनेस करने के 1 साल बाद पूरी फीस रिफंड कर दी जाएगी। बिजनेस करना जरुरी है। क्यूँकि आप भारत माता के कमाऊ बेटी या बीटा बन जाओगे।
ਫੀਸ ਰਿਫੰਡ : ਇਸ ਟ੍ਰੇਨਿੰਗ ਦੇ ਕਾਰਨ ਤੋਂ ਬਾਅਦ ਜੋ ਭੀ ਆਪਣਾ ਬਿਜਨੈੱਸ ਕਰਦਾ ਹੈ ਉਸਨੂੰ ਬਿਜਨੈੱਸ ਕਾਰਨ ਦੇ 1 ਸਾਲ ਬਾਅਦ ਵਿਚ ਪੂਰੀ ਟ੍ਰੇਨਿੰਗ ਫੀ ਰਿਫੰਡ ਕਰ ਦਿਤੀ ਜਾਵੇਗੀ। ਬਿਜਨੈੱਸ ਕਰਨਾ ਜਰੂਰੀ ਹੈ। ਕਿਉਂਕਿ ਤੁਸੀਂ ਭਾਰਤ ਮਾਤਾ ਦੇ ਕਮਾਊ ਧੀ ਜਾਨ ਪੁੱਤ ਬਣ ਜਾਯੋਗੇ।
ING ऍम ऍम स्कूल का उद्देश्य हिन्दी /पंजाबी स्कूलों में पड़े लिखे लोगो को बिज़नस मैनेजमेंट स्किल्स की ट्रेनिंग देना है ता कि बह अपना बिज़नेस कर सकें। दूसरे इनको मार्केटिंग और सेल्लिंग स्किल्स की ट्रेनिंग देना है ताकि यह नौकरी करके अपना करियर बना सकें।
EDP (ਇੰਟਰੇਪ੍ਰੇਨੇਊਰ ਡਿਵੈਲਪਮੈਂਟ ਪ੍ਰੋਗਰਾਮ ) ਅਤਤਿੰਦ ਕਰਨ ਤੇ ਪਤਾ ਚਲਿਆ ਕਿ ਸਪੀਕਰ ਇਨੀ ਕਿਤਾਬੀ ਸੁਚਨਾਬਾ ਦੇ ਦਿੰਦੇ ਹਨ ਜਿਹੜੀਆਂ ਐਡਪ ਕਰਨ ਵਾਲਿਆਂ ਨੂੰ ਨ ਤਾਂ ਸਮਝ ਆਂਦੀਆਂ ਹਨ ਨ ਹੀ ਉਹਨਾਂ ਦਾ ਮਨੋਵਲ ਵਧਾ ਕੇ ਬਿਜਿਨਸ ਜਾ ਨੌਕਰੀ ਲਈ ਸਹਾਇਤਾ ਕਰਦਿਆਂ ਹਨ।
ਆਤਮ ਵਿਸ਼ਵਾਸ ਇਕੋਇਕ ਗੁਣ ਹੈ ਜਿਹੜਾ ਬਾਕੀ ਸਾਰੇ ਸਕਿੱਲਸ ਅਤੇ ਗੁਨਾਂ ਨੂੰ ਚਮਕ ਦਿੰਦਾ ਹੈ। ਐਮ ਐਮਐਮ ਸਕੂਲ ਦੀਆਂ ਟ੍ਰੇਨਿੰਗਾਂ ਵਿਚ ਪਰਸਨੈਲਿਟੀ ਡਿਵੈਲਪਮੈਂਟ , ਮੈਮੋਰੀ ਸਕਿੱਲਸ, ਕੌਂਫੀਡੈਂਸ ਬਿਲਡਿੰਗ ਸਕਿੱਲਸ ਅਤੇ ਪ੍ਰੈਕਟੀਕਲ ਟ੍ਰੇਨਿੰਗ ਇਸ ਗੁਣ ਨੂੰ ਬਧਾਂਦੀ ਹੈ।
ਐਮ ਐਮਐਮ ਸਕੂਲ ਦਾ ਟੀਚਾ ਪੰਜਾਬੀ /ਹਿੰਦੀ ਜਾਣਕਾਰਾਂ ਨੂੰ ਬਿਜ਼ਨੈੱਸ ਮੈਨੇਜਮੇੰਟ ਸਕਿੱਲਸ ਦੀ ਟਰੇਨਿੰਗ ਦੇਣਾ ਹੈ ਤਾਂ ਜੋ ਉਹ ਬਿਜਨੈੱਸ ਚੰਗੀ ਤਰਾਹ ਕਰ ਸਕਣ। ਇਸ ਤੋਂ ਇਲਾਬਾ ਮਾਰਕੀਟਿੰਗ ਸਕਿੱਲ ਅਤੇ ਸੈਲਿੰਗ ਸਕਿੱਲਸ ਦੀ ਟ੍ਰੇਨਿੰਗ ਦਿਤੀ ਜਾਂਦੀ ਹੈ ਤਾਂ ਜੋ ਸਿਖਾਂ ਵਾਲਾ ਨੌਕਰੀ ਪਾ ਸਕੇ ਅਤੇ ਆਪਣਾ ਕਰਿਅਰ ਬਣਾ ਸਕੇ। ਬਿਜਨੈੱਸ ਜਾਂ ਨੌਕਰੀ ਲਈ ਅੰਗਰੇਜ਼ੀ ਬੋਲਣਾ ਤੈ ਲਿਖਣਾ ਬਹੁਤ ਹੀ ਜਰੂਰੀ ਹੈ। ਇਸ ਲੇਇ ਬਜ਼ਸ ਇੰਗਲਿਸ਼ ਸਾਰੀਆਂ ਟ੍ਰੇਨਿੰਗਾਂ ਵਿਚ ਪੜਾਈ ਜਾਂਦੀ ਹੈ।
FOR WHOM?
Eligibility:
1. 10th class with 60% marks from Punjab/Other Education Boards
2. 12th class with 50% marks from Punjab/Other Education Boards
3. Diploma holders
4. Degree holders
5. B.A/M.A
6. Any other qualification.
किसके लिए है यह ट्रेनिंग ?
1 ) पंजाब बोर्ड से 10 बी (60 % मार्क्स )
2 ) पंजाब बोर्ड से 12 पास (50 % मार्क्स )
3 ) 3 साल का डिप्लोमा
4 ) डीग्री
5 ) B.A /M.A
6 ) अन्य कोई शिक्षा
ਟ੍ਰੇਨਿੰਗ ਕਿਸ ਦੇ ਲੇਇ ਹੈ ?
1. ਪੰਜਾਬ ਬੋਰਡ ਤੋਂ 10ਵੀ (60% ਨੰਬਰਾਂ ਨਾਲ )
2. ਪੰਜਾਬ ਬੋਰਡ ਜਾਂ ਕਿਸੇ ਹੋਰ ਬੋਰਡ ਤੋਂ 12 ਵੀ ਪਾਸ (50% ਨਵਰਾਂ ਨਾਲ )
3 3 ਸਾਲ ਦਾ ਡਿਪਲੋਮਾ ਪਾਸ
4. ਡਿਗਰੀ
5. BA /MA
6. ਹੋਰ ਕੋਈ ਸਿਖਿਆ ਪ੍ਰਾਪਤ
Duration of training: 8 weeks for Regular School and 20 Sundays for Sunday School.
Schools:
Training is given under 2 schools.
1. Regular School: 5 days a week 1 hr class 10 minutes for doubt clearing/problem solving or open discussion.
2. Sunday School: 2 hrs class and 20 minutes for doubt clearing/problem solving or open discussion.
स्कूल :
ट्रैनिंग के लिए 2 स्कुल हैं
1 रेगुलर स्कूल : सप्ताह के पांच दिन क्लास होती है ; सभी ज्वाइन कर सकते हैं।
2 सन्डे स्कूल : क्लास केवल रविबार को ही होगी। केवल नौकरी करने बाले या बिज़नेस करने बाले ज्वाइन करें।
ਸਕੂਲ :
ਟ੍ਰੇਨਿੰਗ ਲਈ ਦੋ ਸਕੂਲ ਹਨ।
1. ਰੈਗੂਲਰ ਸਕੂਲ : ਹਫ਼ਤੇ ਵਿਚ ਕਲਾਸ 5 ਦਿਨ ਲੱਗਦੀ ਹੈ। ਕੋਈ ਭੀ ਜਵਾਏਨ ਕਰ ਸਕਦਾ ਹੈ।
2. ਸੰਡੇ ਸਕੂਲ : ਕਲਾਸ ਸਿਰਫ ਇਤਬਾਰ ਨੂੰ ਹੀ ਲੱਗਦੀ ਹੈ। ਨੌਕਰੀ ਪੇਸ਼ ਅਤੇ ਬਿਜ਼ਨੈੱਸਮੈਨ ਹੀ ਜਵਾਏਨ ਕਰਨ।
ਘਟੋਘਟ ਪੜਾਈ 40 ਘੰਟੇ ਹੈ।
ਮੀਡੀਅਮ ਆਫ਼ ਇੰਸਟ੍ਰਕਸ਼ਨ : ਅੰਗਰੇਜ਼ੀ/ਪੰਜਾਬੀ/ਹਿੰਦੀ ਮਿਕ੍ਸ (ਪੜਾਣ ਦੀ ਭਾਸ਼ਾ)
Medium of Instruction: Mix of Hindi/Punjabi and English.
Training:
1. Business Management Skills
2,. Business English Skills- Core English and Spoken English
3. START YOUR BUSINESS/BE AN ENTREPRENEUR
4. Marketing Skills
5. Selling Skills
ट्रैनिंग्स :
1 बिज़नेस मैनेजमेंट स्किल्स
2 बिज़नेस इंग्लिश
3 स्टार्ट योर बिज़नेस /Be an entrepreneur .
4 मार्केटींग स्किल्स
5 सेल्लिंग स्किल्स
ਟਰੈਨਿੰਗ :
1) ਬਿਜਨੈੱਸ ਮੈਨਜਮੈਂਟ ਸਕਿੱਲਸ
2) ਬਿਜਨੈੱਸ ਇੰਗਲਿਸ਼
3) ਸਟਾਰਟ ਯੂਅਰ ਬਿਜਨੈੱਸ /ਬੀ ਐਨ ਇੰਟਰੇਪ੍ਰੇਨੇਊਰ
4) ਮਾਰਕੀਟਿੰਗ ਸਕਿੱਲਸ
5) ਸੀਲਿੰਗ ਸਕਿੱਲਸ
ट्रेनिंग नंबर 1 , 2 , 3 रेगुलर स्कूल में पढाये जाते हैं। ट्रेनिंग नंबर 4 और 5 केवल सन्डे स्कुल में पढाये जाते हैं
ਟ੍ਰੇਨਿੰਗ ਨੰਬਰ 1, 2, 3 ਰੈਗੂਲਰ ਸਕੂਲ ਵਿਚ ਪੜ੍ਹਾਏ ਜਾਂਦੇ ਹਨ। ਟਰੇਨਿੰਗ ਨੰਬਰ 4 ਅਤੇ 5 ਸੰਡੇ ਸਕੂਲ ਵਿਚ ਪੜ੍ਹਾਏ ਜਾਂਦੇ ਹਨ
अपने ट्रेनर को जानें।
ट्रेनर साबका मैनेजमेंट के एसोसिएट प्रोफेसर हैं। M.B.A को पढ़ाते थे।
ਟ੍ਰੇਨਰ ਨੂੰ ਜਾਣੋਂ।
ਟ੍ਰੇਨਰ ਮੈਨਜਮੈਂਟ ਦੇ Associate ਪ੍ਰੋਫੈਸਰ ਸਨ। M.B.A ਨੂੰ ਪੜਾਂਦੇ ਸਨ।
ट्रेनिंग के लिए उम्र ?
कम से कम अठारह साल। अधिक की कोई सीमा नहीं।
ਟ੍ਰੇਨਿੰਗ ਲਈ ਉਮਰ ? Age limit for training.
ਘਟੋਘਟ : 18 ਸਾਲ Minimum: 18 years.
ਵਧੋ ਵੱਧ : ਜਿਨਿ ਮਰਜ਼ੀ Maximum: No limit.
CERTIFICATE WILL BE AWARDED
ਨੌਟ : ਹਿੰਦੀ /ਪੰਜਾਬੀ ਵਿਚ ਲਿਖਣ ਲਈ ਗੂਗਲ ਟੂਲ ਦਾ ਇਸਤੇਮਾਲ ਕੀਤਾ ਗਿਆ ਹੈ। ਤਾਂ ਜੋ ਪੜ੍ਹਣ ਵਾਲੇ ਨੂੰ ਚੰਗੀ ਤਰ੍ਹਾਂ ਸਮਝ ਆ ਸਕੇ। ਗ਼ਲਤੀਆਂ ਨ ਕੱਢਣਾ ਜੀ। ਅਸੀਂ ਹਿੰਦੀ /ਪੰਜਾਬੀ ਕਿਸੇ ਇਮਤਿਹਾਨ ਵਿਚ ਪਾਸ ਨਹੀਂ ਕੀਤੀ ਹੈ। ਸਿਰਫ ਅੰਗਰੇਜ਼ੀ ਬੋਲਣਾ ਅਤੇ ਲਿਖਣਾ ਚੰਗੀ ਤਰਾਹ ਆਂਦਾ ਹੈ ਕਿਉਂਕਿ ਪਿੱਛਲੇ 18 ਸਾਲਾਂ ਤੋਂ ਪੜ੍ਹਣਾ ਰਹੇ ਹਾਂ।
ਏਡਮਿਸ਼ਨ ਸੇਲੇਕਸ਼ਨ :
1 ਨੀਡ ਸਰਵੇ ਭਰੋ
2 ਅੱਪਲੀਕੈਸ਼ਨ ਭਰੋ (ਫੋਟੋ ਅਤੇ ਸਰਟੀਫਿਕੇਟ ਦੀ ਕਾਪੀ ਜਰੂਰੀ ਹੈ )
3 ਸਰਟੀਫਿਕੇਟ ਅਰਜਿਨਲ ਸਰਟੀਫਿਕੇਟ ਨਾਲ ਵੈਰੀਫਾਈ ਕੀਤਾ ਜਾਵੇਗਾ।
4 ਸਲੇਕਸ਼ਨ ਕਮੇਟੀ ਫਾਈਨਲ ਸਲੇਕਸ਼ਨ ਕਰੂਗੀ
5 ਫਾਈਨਲ ਸਲੇਕਸ਼ਨ ਦੀ ਲਿਸਟ ਨੋਟਿਸ ਬੋਰਡ ਤੇ ਲਾਇ ਜਾਵੇਗੀ।
6. ਜਿਹੜੇ ਸਲੈਕਟ ਹੋਣਗੇ ਸਿਰਫ ਉਹ ਹੀ ਫੀਸ ਜਮਾਂ ਕਰਵਾਣ।
7. ਫੀਸ ਫੁਲ ਟ੍ਰੇਨਿੰਗ ਰੈਗੂਲਰ ਸਕੂਲ 6000 ਰੁਪਏ ਅਤੇ ਸੰਡੇ ਸਕੂਲ 7000 ਰੁਪਏ। ਫੀਸ ਵਿਚ ਕਿਤਾਬਾਂ, ਵਰਕਬੁੱਕ , ਸਰਟੀਫਿਕੇਟ , ਸੀਡੀਆਂ ਆਦਿ Free ਹਨ।
8. ਹਰ ਟ੍ਰੇਨਿੰਗ ਵਿਚ 15 ਸੀਟਾਂ ਹਨ।
All training material like Home Learning Material, books, workbook, exercises, practical sessions,Audio CDs is Free.
सारा ट्रेनिंग मटेरियल , होम लर्निंग मटेरियल, किताबें, बरकबूक एक्सरसाइज बुक्स , प्रैक्टिकल सेशन्स, ऑडिओ सीडियां FREE हैं।
