Labels

Saturday, November 27, 2010

Power of Failure


Power of Failure
ਪ੍ਯਾਰੇ ਬਚੋ
ਹਮ ਕਾਯੀ ਬਾਰ ਆਪਣੀ ਅਸਫ਼ਲਤਾ ਪਰ ਘਬਰਾ ਜਾਤੇ ਹੈਂ ਔਰ ਕੋਸ਼ਿਸ਼ ਕਰਨਾ ਛੋੜ ਦੇਤੇ ਹੈਂ! ਇਸ ਤਰਹ ਹਮ ਸਾਰੀ ਉਮਰ ਫੈਲ ਹੀ ਰਹਤੇ ਹੈਂ! ਦੂਸਰੀ ਤਰਫ਼ ਜੇ ਅਸੀਂ ਮਾਨੋ ਹਾਰ ਨਾ ਮਾਨਿਏ ਤੇ ਕੋਸ਼ਿਸ਼ ਕਰਦੇ ਰਹਿਏ ਤਾਂ ਸਫਲਤਾ ਹਥ ਲਾਗ ਹੀ ਜਾਂਦੀ ਹੈ! ਜੇ ਤੁਸੀਂ ਕਿਸੇ ਕਾਰਣ ਫੇਲ ਹੋ ਜਾਨੇ ਹੋ ਤਾਂ ਇਹ ਨਾ ਸਮਝੋ ਕੇ ਇਹ ਹੁਣ ਤੁਹਾਡੀ ਕੋਸ਼ਿਸ਼ਾਂ ਦਾ ਅੰਤ ਹੈ! ਕੋਸ਼ਿਸ਼ ਹਮੇਸ਼ਾ ਜਾਰੀ ਰਖੋ!

ਇਥੇ ਮੈਂ ਤੁਹਾਨੂ ਨੇਹਾ ਅੱਗਰਵਾਲ ਕਿਸਨੇ ਹੁਣੇ ਹੀ UGC ਦੇ ਪੈਪਰ ਦਿਤੇ ਤੇ ਇਸ exam ਚੋ ਸਾਰੇ ਭਾਰਤ ਚ first ਆਯੀ! ਇਹ ਲੜਕੀ ਲੁਧਿਆਣਾ ਦੀ ਹੀ ਰੇਹਾਨ ਬਾਲੀ ਹੈ.! ਸਾਰੀਆਂ ਅਖਬਾਰਾਂ ਚ ਇਹਦੇ ਬਾਰੇ ਚ ਛਾਪ੍ਯਾ ਹੈ!

ਇਹ ਉਸਦਾ ਤੀਸਰਾ ਮੋਕਾ ਸੀ ! ਇਸ ਤੋਂ ਪਹਲਾ ਓਹ ਦੋ ਬਾਰ ਇਹ ਪੈਪਰ ਦੇ ਚੁਕੀ ਸੀ ਤੇ ਫੈਲ ਹੋ ਗਯੀ ਸੀ. ਪਰ ਉਸ ਨੇ ਹੋਸਲਾ ਨਹੀਂ ਛ੍ਦਾਡਿਯਾ ਤੇ ਤੀਸਰੀ ਬਾਰ ਫ਼ਰ੍ਸ੍ਟ ਨਿਕਲੀ.

ਹੁਣ ਗਲ ਪਤੇ ਦੀ:

1. ਜੇ ਓਹ ਹੋਸਲਾ ਛਾੜ ਜਾਂਦੀ ਤੇ ਸਾਰ ਉਮਰ ਨਾ ਤਾਂ ਓਹ ਕਿਸੇ ਨੂੰ ਮੁਹੰ ਦਿਖਾਂ ਜੋਗੀ ਤੇਹ੍ਨ੍ਦੀ ਤੇ ਨਾ ਹੀ ਕੁਝ ਕਮਾ ਸਕਦੀ! ਜੀਵਨ ਭਰ ਆਪਣੇ ਆਪ ਨੂੰ ਤੇ ਆਪਣੀ ਕਿਸਮਤ ਨੂੰ ਕੋਸਦੀ ਰਿਹੰਦੀ:
2. ਪਰ ਉਹਨੇ ਹੋਸਲਾ ਕੀਤਾ ਤੇ ਦੋ ਬਾਰ ਫੈਲ ਹੋਣ ਦੇ ਬਾਬਜੂਦ ਭੀ ਮਨੋਂ ਤੇਯਾਰੀ ਕਰਨੀ ਨਹੀਂ ਛਡੀ! ਉਹਨੇ ਆਪਣਾ ਆਤਮ ਬਿਸ਼ਵਾਸ ਬਣਾਏ ਰਖ੍ਯਾ! ਪਤਾ ਨਹੀਂ ਕੀਨੇ ਕ ਲੋਕਾਂ ਦੇ ਤਾਨੇ ਤੇ ਗਾਲਾਂ ਬਰਦਾਸ਼ਤ ਕਿਤਿਯਾਂ ਹੋਣ ਗਿਯਾਂ! ਓਹੀ ਜਾਂਦੀ ਹੈ! ਪਰ ਹੁਣ ਜਦ ਓਹ ਫ਼ਰ੍ਸ੍ਟ ਆਯੀ ਹੈ ਉਹੇ ਤਾਨੇ ਦੇਣ ਬਾਲੇ ਉਸਨੁ ਬਾਧਾਯੀ ਦੇਣ ਆਂਦੇ ਹੋਣ ਗੇ! ਸਾਰੀਆਂ ਨਾਲ ਇਬੇਨ ਹੀ ਹੁੰਦਾ ਹੈ.
3. ਹੁਣ ਜੇ ਉਸਦੀ ਨੌਕਰੀ 15000 ਰੁਪੇ ਤੇ ਲਗਦੀ ਹੈ ਤੇ ਅਗਲੇ 38 ਸਾਲਾ ਚ ਓਹ ਘਟ ਤੋ ਘਟ 50 ਲਖ ਰੁਪੇ ਕਮਾ ਕੇ ਇਜ੍ਜ਼ਤ ਦੀ ਜ਼ਿੰਦਗੀ ਜੀਵੇਗੀ.

ਫੈਲ ਹੋਣਾ ਕੋਈ ਬੁਰਾ ਨਹੀਂ ਬਸ਼ਰਤੇ ਕੇ ਤੁਸੀਂ ਹਾਰ ਨਾ ਮਾਨੋ! ਹੋ ਸਕਦਾ ਹੈ ਮੈਂ ਕੁੜੀ ਦਾ ਨਾਂ ਗਲਤ ਲਿਖ ਦਿਤਾ ਹੈ! ਤੁਸੀਂ ਨਾਂ ਬਲ ਧਿਯਾਂ ਨਾ ਦੇਵੋ! ਇਸ ਤੋਂ ਸਿਖਯ ਲਬੋ.

There is no innovation without "failure'. "The way to succeed is to double your failure rate." Thomas Watson, Founder of IBM

"Do not fear mistakes. There are none."- Miles Davis
"99 per cent of success is built on failure." Charles Kettering.

" I have not failed once, I've just found 10,000 ways that didn't work."--Thomas Edison (Inventor of Modern Electric Bulb)

"An inventor fails 999 times, and if he succeeds once, he's in. He treats his failures simply practice shots."......Charles Kettering.



ਪ੍ਰੋਫ਼ ਪ.ਕ. ਕੇਸ਼ਾਪ

Image Courtesy: www.ideasforchampions.com

No comments: