लेबल

सोमवार, 16 अक्टूबर 2017

MA Part 1 58% ਲੈ ਕੇ ਅਤੇ MA PART 2 64% ਲੈ ਕੇ ਪਾਸ ਕੀਤੀ।  ਜਦ ਪਾਸ ਹੋਇ ਤਾਂ ਖੁਸ਼ੀ ਨਾਲ ਮਠਿਆਈ ਦਾ ਡਿੱਬਾ ਲੈ ਕਿ ਮੈਡਮ ਨੂੰ ਘੁੱਟ ਕੇ ਜੱਫੀ ਪਾ ਕੇ ਧਨਬਾਦ ਕਰਕੇ ਗਈ। 

ਸੋ ਕਿਸੇ ਨੂੰ ਗਾਈਡ ਕਰਨ ਦਾ ਇਡਾ ਬਡਾ ਤੋਹਫ਼ਾ ਸ਼ਾਇਦ ਹੀ ਕਿਸੇ ਹੋਤ ਕੰਮ ਵਿਚ ਹੋਵੇ। 

8. ਹੁਣ ਮੁੱਦਾ : ਮੇਰੇ  ਕੋਲ ਹੁਣ ਇੰਸਟੀਟਿਊਟ ਦੋਵਾਰਾ ਚਲਾਨ ਲਈ ਸਭ ਕੁਝ ਹੈ।  ਆਫਿਸ ਹੈ।  ਇੰਟਰਨੇਟ ਦੀ ਅਤੇ ਗੁੱਗਲ ਦੀ ਸਪੋਰਟ ਹੈ।  ਪਹਿਲਾ ਇਹ ਸਭ ਨਹੀਂ ਸੀ।  ਮੈਡਮ ਨੇ ਵਾਸਤੁ ਭੀ ਸਹੀ ਕਰ ਦਿਤੀ ਹੈ।  ਮੇਰੇ ਕੋਲ ਇਕ F D ਹੈ ਜੋ ਤੁਅਸੀਂ ਰੱਖ ਲਵੋ ਅਤੇ ਮੈਨੂੰ ਪੈਸੇ ਦੇ ਦਵੋ।  ਜਦੋਂ ਮੇਰੇ ਕੋਲ ਪੈਸੇ ਹੋਣ ਗੇ , ਤੁਹਾਨੂੰ ਦੇ ਕੇ ਲੈ ਲਵਾਂ ਗਾ।  ਤੁਹਾਡੇ ਪਹਿਲੇ ਪੈਸੇ ਭੀ ਜਲਦ ਮਿਲ ਜਾਣ ਗੇ। 

कोई टिप्पणी नहीं: